2023:ਵਿਕੀਮੇਨੀਆ

From Wikimania
Jump to navigation Jump to search
This page is a translated version of the page 2023:Wikimania and the translation is 60% complete.
Outdated translations are marked like this.Wikimania mark.svg
Wikimedia ESEAP.svg
16–19 August 2023, Singapore

Wikimania.svg ਵਿਕੀਮੇਨੀਆ ਇੱਕ ਸਾਲਾਨਾ ਕਾਨਫਰੰਸ ਹੈ ਜੋ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਮੇਜ਼ਬਾਨੀ ਕੀਤੇ ਜਾਣ ਵਾਲੇ ਮੁਫਤ-ਗਿਆਨ ਪ੍ਰੋਜੈਕਟਾਂ - Commons Wikimedia Commons, MediaWiki MediaWiki, Meta-Wiki Meta-Wiki], Wikibooks Wikibooks, Wikidata Wikidata, Wikinews Wikinews, Wikipedia Wikipedia, Wikiquote ⧼wikibase -otherprojects-wikiquote⧽, Wikisource Wikisource, Wikispecies Wikispecies , Wikiversity Wikiversity, Wikivoyage Wikivoyage, Wiktionary Wiktionary- ਨਾਲ ਕਾਨਫਰੰਸ ਦੇ ਦਿਨਾਂ ਦੇ ਨਾਲ ਚਰਚਾਵਾਂ, ਮੁਲਾਕਾਤਾਂ, ਸਿਖਲਾਈ, ਅਤੇ ਵਰਕਸ਼ਾਪਾਂ ਰਾਹੀਂ ਜਸ਼ਨ ਮਨਾਉਂਦੀ ਹੈ। ਦੁਨੀਆ ਭਰ ਦੇ ਸੈਂਕੜੇ ਵਾਲੰਟੀਅਰ ਅਤੇ ਮੁਫਤ ਗਿਆਨ ਦੇ ਨੇਤਾ ਮੁੱਦਿਆਂ 'ਤੇ ਚਰਚਾ ਕਰਨ, ਨਵੇਂ ਪ੍ਰੋਜੈਕਟਾਂ ਅਤੇ ਪਹੁੰਚਾਂ ਬਾਰੇ ਰਿਪੋਰਟ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇਕੱਠੇ ਹੁੰਦੇ ਹਨ।

ਇਹ 18ਵਾਂ ਐਡੀਸ਼ਨ Wikimedia East, Southeast Asia and the Pacific (ESEAP) ਦੇ ਵਲੰਟੀਅਰਾਂ, ਚੈਪਟਰਸ ਅਤੇ ਉਪਭੋਗਤਾ ਸਮੂਹਾਂ ਵਿਚਕਾਰ ਇੱਕ ਸਹਿਯੋਗ ਹੋਵੇਗਾ।

ਵਿਕੀਮੇਨੀਆ 2023 ਸਿੰਗਾਪੁਰ ਵਿੱਚ 16-19 ਅਗਸਤ ਤੱਕ ਚੱਲੇਗਾ।

There are 28 weeks, 4 hours, 47 minutes and 3 seconds until Wikimania 2023. (refresh)

ਇਸ ਸਾਲ ਦਾ ਥੀਮ ਵਿਭਿੰਨਤਾ (Diversity)। ਸਹਿਯੋਗ ( Collaboration)। ਭਵਿੱਖ (Future)।

  • ਵਿਭਿੰਨਤਾ ਵਿਕੀਮੇਨੀਆ ESEAP ਨੂੰ ਸ਼ਾਮਲ (inclusion) ਕਰਨ ਦੀ ਉਦਾਹਰਨ ਵਜੋਂ ਦਿਖਾਉਣ ਦਾ ਮੌਕਾ ਹੋਵੇਗਾ: ਵੱਖ-ਵੱਖ ਵਲੰਟੀਅਰ ਗਰੁੱਪ, ਵਿਅਕਤੀ, ਅਤੇ ਸਹਿਯੋਗੀ, ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ, ਵੱਖੋ-ਵੱਖਰੇ ਸੱਭਿਆਚਾਰ ਪਰ ਬਰਾਬਰੀ ਵਾਲੇ ਤਰੀਕੇ ਨਾਲ ਸ਼ਾਮਲ ਹਨ।
  • ਸਹਿਯੋਗ ਵੰਡੀ ਹੋਈ ਵਿਕਾਸ ਵਿਧੀ ਦੇ ਤੌਰ 'ਤੇ, ਵਿਕੀਮੇਨੀਆ ਨਵੇਂ ਗਿਆਨ ਨੂੰ ਸਿੱਖਣ ਅਤੇ ਸਾਂਝਾ ਕਰਨ ਦਾ ਇੱਕ ਤਰੀਕਾ ਹੋਵੇਗਾ ਜਿਵੇਂ ਕਿ ਸਾਧਨਾਂ ਦੀ ਵਰਤੋਂ, ਇਵੈਂਟਾਂ/ਔਨਲਾਈਨ ਮੁਹਿੰਮਾਂ ਦਾ ਆਯੋਜਨ ਕਰਨਾ, ਵਿਕੀ-ਸੰਬੰਧੀ ਸਮੱਸਿਆ ਅਤੇ ਕਈ ਹੋਰ ਮਸਲਿਆਂ ਨੂੰ ਹੱਲ ਕਰਨਾ।
  • ਭਵਿੱਖ ਵਿਕੀਮੇਨੀਆ ਬਹੁਤ ਸਾਰੇ ਵਿਕੀਮੀਡੀਅਨਾਂ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਵਿਕੀਮੇਨੀਆ 2023 ਵਿਕੀਮੀਡੀਆ ਮੂਵਮੈਂਟ ਰਣਨੀਤੀ (#ਵਿਕੀਮੀਡੀਆ2030) ਨੂੰ ਲਾਗੂ ਕਰਨ ਅਤੇ ਹੋਰ ਭਵਿੱਖ-ਸੋਚਣ ਵਾਲੇ ਵਿਸ਼ਿਆਂ 'ਤੇ ਚਰਚਾ ਕਰਨ ਲਈ ਵੀ ਇੱਕ ਮੰਚ ਹੋਵੇਗਾ।

Next office hours

Office hours to ask questions about Scholarships(closes 5 Feb AoE) and other general Wikimania related topics:

16:00 UTC 2 February meeting link
23:00 UTC 3 February meeting link

Please add your questions to: 2023:Help deskਜੇਕਰ ਤੁਹਾਡੇ ਕੋਲ ਵਿਕੀਮੇਨੀਆ ਦੇ 18ਵੇਂ ਐਡੀਸ਼ਨ ਵਿੱਚ ਪੇਸ਼ ਕਰਨ ਲਈ ਕੋਈ ਸੁਝਾਅ ਜਾਂ ਵਿਚਾਰ ਹੈ, ਤਾਂ
ਵਿਚਾਰ ਪੰਨੇ 'ਤੇ ਜਾਉ।